Audios
ਸਿੱਖ ਪੰਥ ਵਿੱਚ “ ਗੁਰੂ ਦਾ ਸੰਕਲਪ “
ਸਤਿਗੁਰ ਮੇਰਾ ਸਦਾ ਸਦਾ ਨ ਆਵੈ ਨ ਜਾਇ ॥
ਉਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥Feb 25th, 2026 ਲੇਖ (ਮੈਂ-ਤੇ -ਮੈਂ ) ਮੇਰੀ ਪੁਸਤਕ ( ਸਫ਼ਰ-ਏ-ਜ਼ਿੰਦਗੀ ) ਵਿਚੋਂ
“ ਹਰ ਆਦਮੀ ਮੇ ਹੋਤੇ ਹੈ ਦਸ ਬੀਸ ਆਦਮੀ ।
ਜਿਸ ਕੋ ਭੀ ਦੇਖਨਾਂ ਕਈ ਕਈ ਬਾਰ ਦੇਖਨਾ ।Feb 22nd, 2026 ਧਰਮ ਨਾ ਹਿੰਦੂ ਸਿੱਖ ਹੈ ਮੁਸਲਿਮ ਬੁਧ ਨ ਜੈਨ॥
ਧਰਮ ਚਿੱਤ ਕੀ ਸ਼ੁੱਧਤਾ ਧਰਮ ਸ਼ਾਂਤੀ ਸੁੱਖ ਚੈਨ ॥
ਧਰਮ ਅਤੇ ਪੰਥ ਵਿੱਚ ਅੰਤਰ ਸਮਝੋ।Feb 21st, 2026 ਸਾਡੇ ਨੌਜਵਾਨ ਬੱਚੇ ਅੱਜ ਧਰਮ ਤੋਂ ਬੇਮੁਖ ਕਿਉਂ ਹੋ ਰਹੇ ਹਨ ?
ਧਰਮ ਦੇ ਨਾਂਅ ਤੇ ਮਨੁੱਖੀ ਮਨਾਂ ਵਿੱਚ ਨਫ਼ਰਤ ਫੈਲਣ ਦੇ ਕੀ ਕਾਰਨ ਹਨ?
ਆਓ ਜਾਨਣ ਦਾ ਯਤਨ ਕਰੀਏ ।Feb 19th, 2026 ਬੁਢਾਪੇ ਵਿਚ ਖੁਸ਼ਹਾਲ ਜੀਵਨ ਅਤੇ ਪਰਿਵਾਰਕ ਸੁਖ ਦੀ ਪ੍ਰਾਪਤੀ ਦੇ ਕੁਝ ਗੁਰ ।
ਜੋ ਮੇਰੇ ਨਿੱਜੀ ਅਨੁਭਵ ਤੇ ਅਧਾਰਿਤ, ਲੇਖ, “ਬੁਢਾਪਾ ਤੇ ਮੈ “ ਵਿੱਚੋਂ ਹਨ ।
ਜੋ ਮੇਰੀ ਪੁਸਤਕ , “ਸਫ਼ਰ-ਏ-ਜ਼ਿੰਦਗੀ “ ਵਿੱਚ ਦਰਜ ਹੈ ।Feb 17th, 2026 “ਮੇਰੀਆਂ ਲਿਖਤਾਂ “ ਇਹ ਲੇਖ “ਸਫ਼ਰ- ਏ - ਜ਼ਿੰਦਗੀ “ ਮੇਰੀ ਪੁਸਤਕ ਵਿੱਚੋਂ ਹੈ ।
ਮੇਰੀਆਂ ਪੁਸਤਕਾਂ ਹਨ, “ਸਿੱਖੀ ਦਾ ਧੁਰਾ “ ,"ਗੁਰੂ ਜੋਤਿ “, “ਕਰਿ ਕਿਰਪਾ ਮੇਲਹੁ ਰਾਮ “
“ਮਨ ਖੋਜਿ ਮਾਰਗੁ “ਅਤੇ, “ਸਫ਼ਰ-ਏ-ਜ਼ਿੰਦਗੀ “Feb 16th, 2026 “ ਮੈਂ ਨਾਸਤਿਕ ਨਹੀਂ “ਮੇਰਾ ਅੱਜ ਦਾ ਇਹ ਲੈਕਚਰ ਮੈਂ ਮੇਰੀ ਆਪਣੀ ਕਿਤਾਬ
“ ਸਫ਼ਰ—ਏ—ਜ਼ਿੰਦਗੀ “ਵਿੱਚੋਂ ਲਿਆ ਹੈ। ਜਰੂਰ ਸੁਣਨਾਂ ਜੀ ।
( ਮੈਂ ਨਾਸਤਿਕ ਨਹੀਂ)Feb 13th, 2026 ਫਲਗੁਣਿ ਮਹੀਨੇ ਦੀ ਸੰਗਰਾਂਦ ਤੇ ਵਿਸ਼ੇਸ਼ ।
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆੰਇ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥Feb 9th, 2026 (24) my website. (mannkhojmarag.com )correct spelling.
ਆਸਾ ਕੀ ਵਾਰ ਪਉੜੀ ਨੰਬਰ ੨੪ ਅਤੇ ਸਲੋਕਾਂ ਦੀ ਵਿਆਖਿਆ ।
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥Feb 4th, 2026 (23) ਆਸਾ ਕੀ ਵਾਰ ਪਉੜੀ ਨੰਬਰ ੨੩ ੰਅ ਸਲੋਕਾਂ ਦੀ ਵਿਆਖਿਆ ।
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥Feb 4th, 2026 (22) ਆਸਾ ਕੀ ਵਾਰ ਪਉੜੀ ਨੰਬਰ ੨੨ ਅਤੇ ਸਲੋਕਾਂ ਦੀ ਵਿਆਖਿਆ ।
ਜੋ ਜੀਇ ਹੋਇ ਸੁ ਉਂਗਵੈ ਮੁਹ ਕ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤ ਵੇਖਹੁ ਇਹੁ ਨਿਆਉ ॥Feb 4th, 2026 (21)ਆਸਾ ਦੀ ਵਾਰ ਪਉੜੀ ਨੰਬਰ ੨੧ ਅਤੇ ਸਲੋਕਾਂ ਦੀ ਵਿਆਖਿਆ ।
ਸਲਾਮੁ ਜਵਾਬੁ ਦੋਵੈ ਕਰੇ ਮੁਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥Feb 1st, 2026 (20) ਆਸਾ ਕੀ ਵਾਰ ਪਉੜੀ ਨੰਬਰ ੨੦ ਅਤੇ ਸਲੋਕਾਂ ਦੀ ਵਿਆਖਿਆ ।
ਜਿਸਕੇ ਜੀਅ ਪਰਾਣ ਹਹਿ ਕਿਉ ਸਾਹਿਬ ਮਨਹੁ ਵਿਸਾਰੀਐ ॥
ਆਪਣੇ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਆਂ ॥Jan 30th, 2026 (20) ਆਸਾ ਦੀ ਵਾਰ ਪਉੜੀ ਨੰਬਰ ੨੦ ਅਤੇ ਸਲੋਕਾਂ ਦੀ ਵਿਆਖਿਆ ।
ਜਿਸਕੇ ਜੀਅ ਪਰਾਣ ਹਹਿ ਕਿਉ ਸਾਹਿਬ ਮੰਨਹੁ ਵਿਸਾਰੀਆਂ ॥
ਆਪਣ ਹੱਥੀਂ ਆਪਣਾ ਆਪੋ ਹੀ ਕਾਜੁ ਸਵਾਰੀਐ ॥Jan 30th, 2026 (19) ਆਸਾ ਦੀ ਵਾਰ ਪਉੜੀ ਨੰਬਰ ੧੯ ਅਤੇ ਸਲੋਕਾਂ ਦੀ ਵਿਆਖਿਆ ।
ਮੰਦਾ ਕਿਸੈ ਨ ਆਖੀਐ ਪੜਿ ਅੱਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥Jan 28th, 2026 (18) ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
(18) ਆਸਾ ਕੀ ਵਾਰ ਪਉੜੀ ਨੰਬਰ 18 ਅਤੇ ਸਲੋਕਾਂ ਦੀ ਵਿਆਖਿਆ ।Jan 23rd, 2026 17. ਪਉੜੀ ਨੰਬਰ 17 ਅਤੇ ਸਲੋਕਾਂ ਦੀ ਵਿਆਖਿਆ ।
ਸੁੱਚੇ ਇਹਿ ਨ ਆਾਖੀਅਹਿ ਬਹਨਿ ਜਿ ਪਿੰਡਾ ਧੋਇ॥
ਸੁੱਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥Jan 19th, 2026 ਆਸਾ ਕੀ ਵਾਰ ਪਉੜੀ 16 ਅਤੇ ਸਲੋਕਾਂ ਦੀ ਵਿਆਖਿਆ ।
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ॥Jan 17th, 2026 ਲੋਹੜੀ ਅਤੇ ਮਾਘੀ ਦੀਆ ਵਧਾਈਆਂ । ਮੁਕਤਸਰ ਦੇ ਸ਼ਹੀਦਾਂ ਨੂੰ ਪਰਨਾਮ।
ਮਾਘਿ ਸੁਚੈ ਸੇ ਕਾਢੀਅਹਿ ਜਿੰਨ ਪੂਰਾ ਗੁਰੁ ਮਿਹਰਬਾਨੁ ॥Jan 12th, 2026 (15) ਆਸਾ ਕੀ ਵਾਰ,ਪਉੜੀ ਨੰਬਰ 15 ਅਤੇ ਸਲੋਕਾਂ ਦੀ ਵਿਆਖਿਆ ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾਂ ਹਈ ਤ ਪਾਂਡੇ ਘਤੁ ॥Jan 10th, 2026 (14) ਆਸਾ ਕੀ ਵਾਰ ਪਉੜੀ ਨੰਬਰ 14 ਅਤੇ ਸਲੋਕਾਂ ਦੀ ਵਿਆਖਿਆ ।
ਕੱਪੜੁ ਰੂਪੁ ਸੁਹਾਵਣਾ ਛੱਡਿ ਦੁਨੀਆ ਅੰਦਰਿ ਜਾਵਣਾ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ॥Jan 7th, 2026 ਆਸਾ ਕੀ ਵਾਰ ਪਉੜੀ 13 ਅਤੇ ਸਲੋਕਾਂ ਦੀ ਵਿਆਖਿਆ ।
ਭਾਓ ਭਗਤਿ ਕਰਿ ਨੀਚੁ ਸਦਾਏ ॥
ਤਉ ਨਾਨਕ ਮੋਖੰਤਰੁ ਪਾਏ ॥Jan 6th, 2026 ਆਸਾ ਕੀ ਵਾਰ ਪਉੜੀ 13 ਅਤੇ ਸਲੋਕਾਂ ਦੀ ਵਿਆਖਿਆ ।
ਭਾਓ ਭਗਤਿ ਕਰਿ ਨੀਚੁ ਸਦਾਏ ॥
ਕਉ ਨਾਨਕ ਮੋਖੰਤਰੁ ਪਾਏ ॥Jan 6th, 2026 ਜੀਵਨ ਯਾਤਰਾ ਗੁਰੂ ਗੋਬਿੰਦ ਸਿੰਘ ਜੀ ।ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ।
ਤਹੀ ਪ੍ਰਕਾਸ਼ ਹਮਾਰਾ ਭਇਓ।
ਪਟਨਾ ਸ਼ਹਿਰ ਵਿਖੇ ਭਵ ਲਇਓ।
ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ।Jan 4th, 2026 Happy new year 2026. ਨਵਾਂ ਸਾਲ ਮੁਬਾਰਕ ।
ਇੱਕ ਬਾਤ ਪਤੇ ਕੀ ਬਤਾਤਾ ਹੂੰ ਆਪ ਕੋ।
ਇਜਤ ਜੋ ਚਾਹਤੇ ਹੋ ਤੋ ਇੱਜ਼ਤ ਕੀਆ ਕਰੋ ।Dec 30th, 2025 ਆਸਾ ਕੀ ਵਾਰ ਪਉੜੀ,12 ਅਤੇ ਸਲੋਕਾਂ ਦੀ ਵਿਆਖਿਆ ।
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥
ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉਂ ਕਰੀ ਨ ਹੋਈ॥Dec 29th, 2025 ਆਸਾ ਕੀ ਵਾਰ ਪਉੜੀ ਨੰਬਰ 12 ਅਤੇ ਸਲੋਕਾਂ ਦੀ ਵਿਆਖਿਆ ।
ਦੁਖੁ ਦਾਰੂ ਸੁਖੁ ਰੋਗ ਭਇਆ ਜਾ ਸੁਖੁ ਤਾਮਿ ਨ ਹੋਈ ॥Dec 29th, 2025 ਆਸਾ ਕੀ ਵਾਰ ਪਉੜੀ ਨੰਬਰ ੧੧ ਅਤੇ ਸਲੋਕਾਂ ਦੀ ਵਿਆਖਿਆ ।
ਧੁਰਿ ਕਰਮੁ ਜਿਨ੍ਹਾਂ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾਂ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ॥Dec 16th, 2025 ਆਸਾ ਕੀ ਵਾਰ ਪਉੜੀ ਨੰਬਰ ੧੦ ਅਤੇ ਸਲੋਕਾਂ ਦੀ ਵਿਆਖਿਆ ।
ਸਚੁ ਸਭਨਾ ਹੋਇ ਦਾਰੂ ਪਾਪ ਕੰਢੈ ਧੋਇ॥
ਨਾਨਕ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥Dec 11th, 2025 ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਵਦੇ॥
ਆਸਾ ਕੀ ਵਾਰ ਪਉੜੀ ਨੰਬਰ ੯ ਅਤੇ ਸਲੋਕਾਂ ਦੀ ਵਿਆਖਿਆ।Dec 9th, 2025 ਤਿਸੁ ਜੌਹਾਰੀ ਸੁਅਸਤਿਤਿਸੁ ਤਿਸ ਦੀਬਾਣੁ ਅਭਗ॥
ਨਾਨਕ ਸੱਚੇ ਨਾਮ ਬਿਨੁ ਕਿਆ ਟਿੱਕਾ ਕਿਆ ਤਗੁ॥
ਆਸਾ ਕੀ ਵਾਰ ਦੀ ਪਉੜੀ ਨੰਬਰ ੮ਅਤੇ ਸਲੋਕਾਂ ਦੀ ਵਿਆਖਿਆ ।Dec 3rd, 2025 ਆਸਾ ਕੀ ਵਾਰ ਪਉੜੀ ਨੰਬਰ 7 ਅਤੇ ਸਲੋਕਾਂ ਦੀ ਵਿਆਖਿਆ।
“ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥Nov 29th, 2025 ਪਉੜੀ ਨੰਬਰ ੬ ਅਤੇ ਸਲੋਕਾਂ ਦੀ ਵਿਆਖਿਆ ।Nov 26th, 2025 ਆਸਾ ਕੀ ਵਾਰ ਪਉੜੀ ਨੰਬਰ 6ਅਤੇ ਸਲੋਕਾਂ ਦੀ ਵਿਆਖਿਆ ।
“ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿੰਨਾ ਨ ਪਾਇਆ “Nov 26th, 2025 “ ਪ੍ਰਗਟ ਭਏ ਗੁਰੂ ਤੇਗ਼ ਬਹਾਦਰ “
“ ਸਗਲ ਸਰਿਸ਼ਟ ਪੇ ਢਾਪੀ ਚਾਦਰ “
ਸ਼ਹਾਦਤ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ (1675)Nov 23rd, 2025 ਆਸਾ ਕੀ ਵਾਰ ਪਉੜੀ ਨੰਬਰ ਪ ਅਤੇ ਸਲੋਕਾਂ ਦੀ ਵਿਆਖਿਆ।
ਨਾਉ ਤੇਰਾ ਨਿਰੰਕਾਰ ਹੈ ਨਾਉ ਲਈਐ ਨਰਕਿ ਨ ਜਾਈਆਂ ॥Nov 17th, 2025 ਆਸਾ ਕੀ ਵਾਰ ਪਉੜੀ ਨੰਬਰ 4 ਅਤੇ ਸਲੋਕਾ ਦੀ ਵਿਆਖਿਆ।
ਸਗਲਿਆ ਭਉ ਲਿਖਿਆ ਸਿਰਿ ਲੇਖੁ॥
ਨਾਨਕ ਨਿਰਭਉ ਨਿਰੰਕਾਰ ਸਚੁ ਏਕੁ॥Nov 13th, 2025 ਗੁਰੂ ਨਾਨਕ ਪਾਤਸ਼ਾਹ ਜੀ ਕਰਤਾਰਪੁਰ ਵਿੱਚ ।
ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ।
(ਜੋਤ ਸੇ ਇੱਕ ਜੋਤ ਕੋ ਨਾਨਕ ਨੇ ਪੈਦਾ ਕਰ ਦੀਆ)Nov 10th, 2025 ਚੌਥੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਜੀ (ਪੱਛਮੀ ਦੇਸ਼ਾਂ ਵੱਲ)Nov 7th, 2025 ਤੀਜੀ ਉਦਾਸੀ ,ਗੁਰੂ ਨਾਨਕ ਪਾਤਸ਼ਾਹ ਜੀ (ਉੱਤਰ ਦਿਸ਼ਾ ਵੱਲ)Nov 3rd, 2025 ਦੂਜੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਜੀ
(1506——————-1513 )Nov 1st, 2025 ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ (ਭਾਗ ਦੂਜਾ)Oct 30th, 2025 ਪਹਿਲੀ ਉਦਾਸੀ ਗੁਰੂ ਨਾਨਕ ਦੇਵ ਜੀ (ਭਾਗ ਪਹਿਲਾ)Oct 30th, 2025 Guru Nanak in Sultanpur Lodhi .Oct 29th, 2025 ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀOct 28th, 2025 ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਵਿਖੇ। ।Oct 28th, 2025 ਆਸਾ ਕੀ ਵਾਰ ਪਉੜੀ ਨੰਬਰ। ੩ ਅਤੇ ਸਲੋਕਾ ਦੀ ਵਿਆਖਿਆ ।Oct 27th, 2025 Adds ki warOct 27th, 2025 ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਦੀ ਗਾਥਾ ।
ਸ੍ਰੀ ਨਨਕਾਣਾਂ ਸਾਹਿਬ ਵਿਖੇ ਗੁਜ਼ਾਰੇ 15 ਸਾਲ ।Oct 26th, 2025 ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।Oct 18th, 2025 ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠੱਗਣ ਵਾਲਿਆ॥
ਲਿਖਿ ਨਾਵੈ ਧਰਮੁ ਬਹਾਲਿਆ॥ ਆਸਾ ਕੀ ਵਾਰ ਪਉੜੀ ੨ ਅਤੇ
ਸਲੋਕਾ ਦੀ ਵਿਆਖਿਆ ।Oct 15th, 2025 ਸਵਰਗ ਅਤੇ ਨਰਕ ਦੀ ਜਾਣਕਾਰੀ ।Oct 10th, 2025 ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥
ਆਸਾ ਕੀ ਵਾਰ, ਪਉੜੀ ੧ ਦੀ ਵਿਆਖਿਆ ॥Oct 9th, 2025 ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਜੀਵਨ ਕਥਾ ਗੁਰੂ ਰਾਮਦਾਸ ਜੀ ॥Oct 6th, 2025 ਵਾਰ ਸਲੋਕਾਂ ਨਾਲਿ ਸਲੋਕ ਭੀ ਮਹੱਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ ॥
ਆਸਾ ਕੀ ਵਾਰ ਦੀ ਵਿਆਖਿਆ ਦਾ ਆਰੰਭ ॥Sep 29th, 2025 ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਅੱਸੂ ਮਹੀਨੇ ਦੀ ਸੰਗਰਾਂਦ ਤੇ ਵਿਸ਼ੇਸ਼।Sep 13th, 2025 ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ ਅਤੇ,
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਸ਼ਬਦਾਂ ਦੀ ਵਿਆਖਿਆ ।Sep 8th, 2025 ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
Sep 5th, 2025 ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਅਤੇ
ਛਿਅ ਘਰ ਛਿਅ ਗੁਰ ਛਿਅ ਉਪਦੇਸ ॥ - ਕੀਰਤਨ ਸੋਹਲਾSep 4th, 2025 ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ ਅਤੇ
ਭਈ ਪਰਾਪਤਿ ਮਾਨੁਖ ਦੇਹੁਰੀਆ ॥Sep 3rd, 2025 ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ ਅਤੇ
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥Sep 3rd, 2025 ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ ਅਤੇ
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥Sep 3rd, 2025 ਸੁਣਿ ਵਡਾ ਆਖੈ ਸਭੁ ਕੋਇ ॥ ਅਤੇ
ਆਖਾ ਜੀਵਾ ਵਿਸਰੈ ਮਰਿ ਜਾਉ ॥
Aug 30th, 2025 ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
- ਰਹਰਾਸਿ ਸਾਹਿਬAug 30th, 2025 ਜਿਨੀ ਨਾਮੁ ਧਿਆਇਆ ਗਏ ਮੁਸ਼ਕਤ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ Aug 22nd, 2025 ਸਚਖੰਡਿ ਵਸੈ ਨਿਰੰਕਾਰ ॥
ਕਰਿ ਕਰਿ ਵੇਖੈ ਨਦਰਿ ਨਿਹਾਲ ॥Aug 21st, 2025 ਨਾਨਕ ਨਦਰੀ ਪਾਈਐ
ਕੂੜੀ ਕੂੜੇ ਠੀਸ ॥Aug 17th, 2025 ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ ।Aug 16th, 2025 ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ ।Aug 15th, 2025 ਜੇਵਡੁ ਭਾਵੈ ਤੇਵਡੁ ਹੋਇ
ਨਾਨਕ ਜਾਣੈ ਸਾਚਾ ਸੋਇ ।Aug 14th, 2025 ਆਪੇ ਬੀਜਿ ਆਪੇ ਹੀ ਖਾਹੁ
ਨਾਨਕ ਹੁਕਮੀ ਆਵਹੁ ਜਾਹੁ ।Aug 12th, 2025 ਕੁਦਰਤਿ ਕਵਣ ਕਹਾਂ ਵਿਚਾਰੁ
ਵਾਰਿਆ ਨ ਜਾਵਾ ਏਕ ਵਾਰ ।Aug 10th, 2025 ਐਸਾ ਨਾਮੁ ਨਿਰੰਜਨ ਹੋਇ ।
ਜੇ ਕੋ ਮੰਨਿ ਜਾਣੈ ਮਨਿ ਕੋਇ ।Aug 9th, 2025 ਨਾਨਕ ਭਗਤਾ ਸਦਾ ਵਿਗਾਸ।
ਸੁਣਿਐ ਦੂਖ ਪਾਪ ਕਾ ਨਾਸ।Aug 4th, 2025 ਗੁਰਾ ਇਕ ਦੇਹਿ ਬੁਝਾਈ।
ਸਭਨਾ ਜੀਆ ਕਾ ਇਕੁ ਦਾਤਾ ਸੋ ਮੈਂ ਵਿਸਹਿ ਨ ਜਾਈਂ।Aug 1st, 2025 ਹੁਕਮੀ ਹੁਕਮ ਚਲਾਏ ਰਾਹੁ ।
ਨਾਨਕ ਵਿਗਸੈ ਵੇਪਰਵਾਹJul 28th, 2025 ਕਿਵ ਸਚਿਆਰਾ ਹੋਵੀਐ
ਕਿਵ ਕੂੜੇ ਤੁਟੈ ਪਾਲJul 25th, 2025 ਆਦਿ ਸੱਚੁ ਜੁਗਾਦਿ ਸਚੁ ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ।Jul 24th, 2025 ਅਓੁਖਦ ਮੰਤ੍ਰ ਮੂਲ ਮਨ ਏਕੈ ਜੋ ਕਰਿ ਦ੍ਰਿੜ੍ਹ ਚਿੱਤ ਕੀਜੈ ਹੇ।Jul 21st, 2025 ਨਵੇਂ ਸਾਲ ਦੀ ਲੱਖ ਲੱਖ ਵਧਾਈDec 31st, 2023 ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਦੀ ਸ਼ਹੀਦੀDec 27th, 2023 ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤDec 16th, 2023 ਚਿੰਤਾ ਤੋਂ ਮੁਕਤDec 11th, 2023 ਹੁਕਮਿ ਰਜਾਈ ਚਲਣਾDec 2nd, 2023 ਗੁਰੂ ਨਾਨਕ ਦਾ ਧਰਮ ।Nov 26th, 2023 ਜੋ ਲੋਗ ਕਹਿਤੇ ਹੈ ਖੁਦਾ ਕਣ ਕਣ ਮੇ ਹੈ ।
ਵੋਹੀ ਮੰਦਰ ਮਸਜਦ ਗਿਰਜੇ ਗੁਰਦਵਾਰੇ ਕੀਏ ਬੈਠੇ ਹੈ ।Nov 17th, 2023 ਕੀ ਧਰਮ ਇਨਸਾਨ ਦੀ ਜ਼ਰੂਰਤ ਹੈ?Nov 9th, 2023 ਪਾਖੰਡਿ ਭਗਤਿ ਨ ਹੋਵਹੀ। ਦੁਬਿਧਾ ਬੋਲ ਖੁਆਰ ।Nov 3rd, 2023 ਜ਼ਿੰਦਗੀ ਦਾ ਮਕਸਦOct 25th, 2023 ਮੈਂ ਕੌਣ ਹਾਂ ?Oct 18th, 2023 ਗਲੀ ਅਸੀ ਚੰਗੀਆ ਆਚਾਰੀ ਬੁਰੀਆਹOct 11th, 2023 ਰੂਹਾਂ ਦੇ ਰਿਸ਼ਤੇ ।Oct 5th, 2023 ਕਈ ਕੋਟਿ ਨਰਕੁ ਸੁਰਗ ਨਿਵਾਸੀ ।Sep 27th, 2023 ਜਗਤੁ ਜਲ਼ੰਦਾ ਰਖਿ ਲੈ ਆਪਣੀ ਕਿਰਪਾ ਧਾਰਿ ।Sep 21st, 2023 ਸੱਚੇ ਤੇਰੇ ਖੰਡ ਸਚੇ ਬ੍ਰਹਮੰਡSep 15th, 2023 ਵਿਚਾਰ ਵਿਮਰਸ਼Sep 8th, 2023 ਤਿੰਨ ਅਹਿਮ ਸਿਧਾਂਤAug 30th, 2022 ਮੂਲ ਮੰਤ੍ਰ ਅਨੁਸਾਰ ਰੱਬJul 16th, 2022